04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

'ਆਪ' ਪੰਜਾਬ 'ਚੋਂ 10,000 ਕਰੋੜ ਇਕੱਠਾ ਕਰਨਾ ਚਾਹੁੰਦੀ ਹੈ - ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ...

ਅਜੀਤ ਡੈਸਕ 01-07-2025

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਅਕਾਲੀ ਸਰਕਾਰ ਸਮੇਂ ਜਿੰਨੀ ਵੀ ਜ਼ਮੀਨ ਐਕਵਾਇਰ ਕੀਤੀ, ਉਹ ਕਈ-ਕਈ ਗੁਣਾ ਜ਼ਿਆਦਾ ਪੈਸਾ ਦੇ ਕੇ ਐਕਵਾਇਰ ਕੀਤੀ। 'ਆਪ' ਪੰਜਾਬ 'ਚੋਂ 10,000 ਕਰੋੜ ਇਕੱਠਾ ਕਰਨਾ ਚਾਹੁੰਦੀ ਹੈ। 

ਪਿਛਲੀ ਖ਼ਬਰ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਅਗਲੀ ਖ਼ਬਰ 'ਆਪ' ਪੰਜਾਬ ਦਾ ਪੈਸਾ ਲੁੱਟ ਕੇ ਪਾਰਟੀ ਦੀ ਮਜ਼ਬੂਤੀ ਲਈ ਵਰਤਣਾ ਚਾਹੁੰਦੀ ਹੈ - ਸੁਖਬੀਰ ਸਿੰਘ ਬਾਦਲ