28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਜੰਮੂ ਦੇ ਉਪ ਰਾਜਪਾਲ ਮਨੋਜ ਸਿੰਨ੍ਹਾ ਨੇ ਬਾਬਾ ਬਰਫ਼ਾਨੀ ਦੇ ਕੀਤੇ ਦਰਸ਼ਨ

ਸ੍ਰੀਨਗਰ, 11 ਜੂਨ- ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਕਰਦਿਆਂ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਦਫ਼ਤਰ...

ਅਜੀਤ ਡੈਸਕ 11-06-2025

ਸ੍ਰੀਨਗਰ, 11 ਜੂਨ- ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਕਰਦਿਆਂ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਦਫ਼ਤਰ ਨੇ ਟਵੀਟ ਕੀਤਾ, ਹਰ ਹਰ ਮਹਾਦੇਵ! ਬਾਬਾ ਬਰਫ਼ਾਨੀ ਨੂੰ ਆਪਣਾ ਮੱਥਾ ਟੇਕਿਆ ਅਤੇ ਪਵਿੱਤਰ ਗੁਫਾ ਵਿਚ ‘ਪ੍ਰਥਮ ਪੂਜਾ’ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਅਮਰਨਾਥ ਜੀ ਸਾਡੇ ਸਾਰਿਆਂ ’ਤੇ ਆਪਣੇ ਬ੍ਰਹਮ ਅਸ਼ੀਰਵਾਦ ਦੀ ਵਰਖਾ ਕਰਦੇ ਰਹਿਣ।

ਪਿਛਲੀ ਖ਼ਬਰ ਕਾਂਜਲੀ ਨੇੜੇ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਐਲੋਨ ਮਸਕ ਨੇ ਡੋਨਾਲਡ ਟਰੰਪ ਸੰਬੰਧੀ ਆਪਣੀਆਂ ਪੋਸਟਾਂ ’ਤੇ ਪ੍ਰਗਟਾਇਆ ਅਫ਼ਸੋਸ