26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2025

ਕੀਨੀਆ ਸੜਕ ਹਾਦਸੇ ਵਿਚ ਕਤਰ ਸਥਿਤ 5 ਭਾਰਤੀ ਨਾਗਰਿਕਾਂ ਦੀ ਮੌਤ

ਦੋਹਾ , 10 ਜੂਨ - ਕਤਰ ਵਿਚ ਰਹਿਣ ਵਾਲੇ ਘੱਟੋ-ਘੱਟ ਪੰਜ ਭਾਰਤੀ ਨਾਗਰਿਕ, ਜੋ ਕੀਨੀਆ ਜਾ ਰਹੇ ਸਨ, ਦੀ ਬੱਸ ਹਾਦਸੇ ਵਿਚ ਮੌਤ ਹੋ ਗਈ ਹੈ। ਕਤਰ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ...

ਅਜੀਤ ਡੈਸਕ 10-06-2025

ਦੋਹਾ , 10 ਜੂਨ - ਕਤਰ ਵਿਚ ਰਹਿਣ ਵਾਲੇ ਘੱਟੋ-ਘੱਟ ਪੰਜ ਭਾਰਤੀ ਨਾਗਰਿਕ, ਜੋ ਕੀਨੀਆ ਜਾ ਰਹੇ ਸਨ, ਦੀ ਬੱਸ ਹਾਦਸੇ ਵਿਚ ਮੌਤ ਹੋ ਗਈ ਹੈ। ਕਤਰ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ 28 ਭਾਰਤੀਆਂ ਦਾ ਇਕ ਸਮੂਹ ਕੀਨੀਆ ਜਾ ਰਿਹਾ ਸੀ ਜਿੱਥੇ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਵਿਚ 5 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਮਨੀਪੁਰ ਸਰਕਾਰ ਨੇ ਇੰਫਾਲ ਘਾਟੀ ਦੇ 3 ਜ਼ਿਲ੍ਹਿਆਂ ਵਿਚ ਦਿੱਤੀ ਕਰਫਿਊ 'ਚ ਢਿੱਲ