28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਚੱਲਦੀ ਰੇਲਗੱਡੀ ’ਚੋਂ ਡਿੱਗੇ ਯਾਤਰੀ

ਮੁੰਬਈ, 9 ਜੂਨ- ਮਹਾਰਾਸ਼ਟਰ ਵਿਖੇ ਠਾਣੇ ਦੇ ਮੁੰਬਰਾ ਰੇਲਵੇ ਸਟੇਸ਼ਨ ’ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਵੱਲ ਜਾ ਰਹੇ ਕੁਝ ਯਾਤਰੀ ਰੇਲਗੱਡੀ ਤੋਂ ਡਿੱਗ ਪਏ। ਹਾਦਸੇ ਦਾ ਕਾਰਨ...

ਅਜੀਤ ਡੈਸਕ 09-06-2025

ਮੁੰਬਈ, 9 ਜੂਨ- ਮਹਾਰਾਸ਼ਟਰ ਵਿਖੇ ਠਾਣੇ ਦੇ ਮੁੰਬਰਾ ਰੇਲਵੇ ਸਟੇਸ਼ਨ ’ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਵੱਲ ਜਾ ਰਹੇ ਕੁਝ ਯਾਤਰੀ ਰੇਲਗੱਡੀ ਤੋਂ ਡਿੱਗ ਪਏ। ਹਾਦਸੇ ਦਾ ਕਾਰਨ ਟ੍ਰੇਨ ਵਿਚ ਜ਼ਿਆਦਾ ਭੀੜ ਮੰਨਿਆ ਜਾ ਰਿਹਾ ਹੈ। ਸੈਂਟਰਲ ਰੇਲਵੇ ਦੇ ਅਨੁਸਾਰ, ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਨਾਲ ਸਥਾਨਕ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

ਪਿਛਲੀ ਖ਼ਬਰ ਛੱਤੀਸਗੜ੍ਹ : ਪ੍ਰੈਸ਼ਰ ਆਈਈਡੀ ਧਮਾਕੇ ਵਿਚ ਏਐਸਪੀ ਕੋਂਟਾ ਡਿਵੀਜ਼ਨ ਸਮੇਤ ਹੋਰ ਅਧਿਕਾਰੀ ਅਤੇ ਜਵਾਨ ਜ਼ਖ਼ਮੀ ਅਗਲੀ ਖ਼ਬਰ ਦਿੱਲੀ : ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ