ਨਵਾਂਸ਼ਹਿਰ 25 ਨਵੰਬਰ (ਜਸਬੀਰ ਸਿੰਘ ਨੂਰਪੁਰ) - ਨਵਾਸ਼ਹਿਰ ਨਵਾਂ ਸ਼ਹਿਰ ਤੋਂ ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਦੀ ਬਦਲੀ ਗੁਰਦਾਸਪੁਰ ਹੋਣ ਉਪਰੰਤ ਆਈ.ਪੀ.ਐਸ. ਅਧਿਕਾਰੀ ਵਤਸਲਾ ਗੁਪਤਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਣਗੇ। ਆਈ.ਪੀ.ਐਸ. ਵਤਸਲਾ ਗੁਪਤਾ 2016 ਬੈਚ ਦੇ ਅਧਿਕਾਰੀ ਹਨ।
ਤਾਜ਼ਾ ਖ਼ਬਰਾਂ
Free
ਆਈ.ਪੀ.ਐਸ. ਵਤਸਲਾ ਗੁਪਤਾ ਹੋਣਗੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਪੁਲਿਸ ਮੁਖੀ
ਨਵਾਂਸ਼ਹਿਰ 25 ਨਵੰਬਰ (ਜਸਬੀਰ ਸਿੰਘ ਨੂਰਪੁਰ) - ਨਵਾਸ਼ਹਿਰ ਨਵਾਂ ਸ਼ਹਿਰ ਤੋਂ ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁਖੀ ਦੀ ਬਦਲੀ ਗੁਰਦਾਸਪੁਰ ਹੋਣ ਉਪਰੰਤ ਆਈ.ਪੀ.ਐਸ. ਅਧਿਕਾਰੀ...
ਅਜੀਤ ਡੈਸਕ
25-11-2026