28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਦਿੱਲੀ : ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ

ਨਵੀਂ ਦਿੱਲੀ, 9 ਜੂਨ - ਦਿੱਲੀ ਦੇ ਦਿਲਸ਼ਾਦ ਗਾਰਡਨ ਵਿਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅੱਗ ਵਿਚ 2 ਈ-ਰਿਕਸ਼ਾ ਅਤੇ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ। ਫਾਇਰ ਅਧਿਕਾਰੀ...

ਅਜੀਤ ਡੈਸਕ 09-06-2025

 ਨਵੀਂ ਦਿੱਲੀ, 9 ਜੂਨ - ਦਿੱਲੀ ਦੇ ਦਿਲਸ਼ਾਦ ਗਾਰਡਨ ਵਿਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅੱਗ ਵਿਚ 2 ਈ-ਰਿਕਸ਼ਾ ਅਤੇ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ। ਫਾਇਰ ਅਧਿਕਾਰੀ ਅਨੁਸਾਰ ਅੱਗ ਦਾ ਕਾਰਨ ਈ-ਰਿਕਸ਼ਾ ਚਾਰਜ ਕਰਨਾ ਜਾਪਦਾ ਹੈ।

ਪਿਛਲੀ ਖ਼ਬਰ ਚੱਲਦੀ ਰੇਲਗੱਡੀ ’ਚੋਂ ਡਿੱਗੇ ਯਾਤਰੀ ਅਗਲੀ ਖ਼ਬਰ ਦਿੱਲੀ 'ਚ 2 ਮੰਜ਼ਿਲਾ ਇਮਾਰਤ ਢਹਿਣ ਕਾਰਨ ਇਕ ਬੱਚੇ ਦੀ ਮੌਤ, 2 ਜ਼ਖ਼ਮੀ