29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਐਨ.ਆਈ.ਏ. ਨੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 8 ਜੂਨ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ. ) ਨੇ ਪਿਛਲੇ ਸਾਲ ਮਨੀਪੁਰ ਵਿਚ ਸੁਰੱਖਿਆ ਬਲਾਂ 'ਤੇ ਹੋਏ ਘਾਤਕ ਹਮਲੇ ਨਾਲ ਸੰਬੰਧਿਤ ਇਕ ਮਾਮਲੇ ਵਿਚ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ...

ਅਜੀਤ ਡੈਸਕ 08-06-2025

ਨਵੀਂ ਦਿੱਲੀ, 8 ਜੂਨ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ. ) ਨੇ ਪਿਛਲੇ ਸਾਲ ਮਨੀਪੁਰ ਵਿਚ ਸੁਰੱਖਿਆ ਬਲਾਂ 'ਤੇ ਹੋਏ ਘਾਤਕ ਹਮਲੇ ਨਾਲ ਸੰਬੰਧਿਤ ਇਕ ਮਾਮਲੇ ਵਿਚ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ਵਿਚ ਦੋ ਪੁਲਿਸ ਕਮਾਂਡੋ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਤਿੰਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 17 ਜਨਵਰੀ, 2024 ਨੂੰ ਤੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਵਿਖੇ ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਚੌਕੀ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਦੀ ਯੋਜਨਾ ਬਣਾਈ, ਸਾਜ਼ਿਸ਼ ਰਚੀ ਅਤੇ ਅੰਜਾਮ ਦਿੱਤਾ।

ਪਿਛਲੀ ਖ਼ਬਰ ਦੁਸ਼ਮਣ ਦੇ ਜ਼ਮੀਨੀ ਟੀਚਿਆਂ 'ਤੇ ਸਟੀਕ ਹਮਲੇ ਕਰਨ ਲਈ ਭਾਰਤੀ ਹਵਾਈ ਸੈਨਾ ਨੂੰ 10,000 ਕਰੋੜ ਰੁਪਏ ਦੇ ਸਵਦੇਸ਼ੀ ਆਈ-ਸਟਾ... ਅਗਲੀ ਖ਼ਬਰ ਰਾਜਸਥਾਨ ਵਿਚ ਭਾਰੀ ਗਰਮੀ, ਗੰਗਾਨਗਰ ਵਿਚ ਤਾਪਮਾਨ 47 ਡਿਗਰੀ ਨੂੰ ਪਾਰ