29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਹੁਣ ਸਟੇਸ਼ਨਾਂ 'ਤੇ ਉਪਲਬਧ ਹੋਵੇਗੀ ਮੈਡੀਕਲ ਦੀ ਵਿਸ਼ੇਸ਼ ਸਹੂਲਤ, ਉੱਤਰੀ ਰੇਲਵੇ ਨੇ ਕੀਤੀ ਪਹਿਲ

ਮੁਰਾਦਾਬਾਦ , 8 ਜੂਨ - ਉੱਤਰੀ ਰੇਲਵੇ ਨੇ ਮੁਰਾਦਾਬਾਦ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ 'ਤੇ ਮੈਡੀਕਲ ਸਟੋਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ , ਜੋ ਕਿ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਰੇਲਵੇ ਯਾਤਰੀ ਨਾ ਸਿਰਫ਼ ਮੈਡੀਕਲ ...

ਅਜੀਤ ਡੈਸਕ 08-06-2025

ਮੁਰਾਦਾਬਾਦ , 8 ਜੂਨ - ਉੱਤਰੀ ਰੇਲਵੇ ਨੇ ਮੁਰਾਦਾਬਾਦ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ 'ਤੇ ਮੈਡੀਕਲ ਸਟੋਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ , ਜੋ ਕਿ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਰੇਲਵੇ ਯਾਤਰੀ ਨਾ ਸਿਰਫ਼ ਮੈਡੀਕਲ ਸਟੋਰਾਂ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਾਪਤ ਕਰ ਸਕਣਗੇ, ਸਗੋਂ ਡਾਕਟਰ ਵੀ 24 ਘੰਟੇ ਉਪਲਬਧ ਹੋਣਗੇ । ਨਾਲ ਹੀ ਮੈਡੀਕਲ ਸਟੋਰਾਂ 'ਤੇ ਤਾਇਨਾਤ ਸਿਖਲਾਈ ਪ੍ਰਾਪਤ ਫਾਰਮਾਸਿਸਟ ਰੇਲਵੇ ਯਾਤਰੀਆਂ ਨੂੰ ਬਿਹਤਰ ਦਵਾਈਆਂ ਅਤੇ ਡਾਕਟਰੀ ਬਾਰੇ ਸਲਾਹ ਵੀ ਦੇਣਗੇ।

ਪਿਛਲੀ ਖ਼ਬਰ ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ ਦੇ ਸਿਰ ਵਿਚ ਮਾਰੀ ਗੋਲੀ, ਹਾਲਤ ਗੰਭੀਰ ਅਗਲੀ ਖ਼ਬਰ ਗੁਜਰਾਤ ਦੇ ਗਿਰ ਸੋਮਨਾਥ ਵਿਚ ਭੂਚਾਲ, ਰਿਕਟਰ ਪੈਮਾਨੇ 'ਤੇ ਤੀਬਰਤਾ 3.4