30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਸ਼ੂਕਦੀ ਆਈ ਸਕਾਰਪੀਓ ਬਣੀ ਕਾਲ, ਗੱਡੀ ਸਵਾਰ ਦੋ ਜਣਿਆਂ ਅਤੇ ਇਕ ਔਰਤ ਦੀ ਗਈ ਜਾਨ

ਪਠਾਨਕੋਟ/ਮਾਧੋਪੁਰ, 8 ਜੂਨ (ਵਿਨੋਦ, ਮਹਿਰਾ) - ਨੌਜਵਾਨਾਂ ਕੋਲੋਂ ਬੇਕਾਬੂ ਹੋਈ ਸਕਾਰਪੀਓ ਨੇ ਦੋ ਔਰਤਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਤੋਂ ਬਾਅਦ ਸਕਾਰਪੀਓ ਕੰਧ ਨਾਲ ਜਾ ਟਕਰਾਈ...

ਅਜੀਤ ਡੈਸਕ 08-06-2025

 ਪਠਾਨਕੋਟ/ਮਾਧੋਪੁਰ, 8 ਜੂਨ (ਵਿਨੋਦ, ਮਹਿਰਾ) - ਨੌਜਵਾਨਾਂ ਕੋਲੋਂ ਬੇਕਾਬੂ ਹੋਈ ਸਕਾਰਪੀਓ ਨੇ ਦੋ ਔਰਤਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਤੋਂ ਬਾਅਦ ਸਕਾਰਪੀਓ ਕੰਧ ਨਾਲ ਜਾ ਟਕਰਾਈ, ਜਦਕਿ ਇਕ ਔਰਤ ਸਣੇ 3 ਜਣੇ ਜ਼ਖ਼ਮੀ ਹੋ ਗਏ। ਹਾਦਸੇ ਵਿਚ ਇਕ ਔਰਤ ਤੇ ਸਕਾਰਪੀਓ ਵਿਚ ਬੈਠੇ 2 ਜਣਿਆਂ ਦੀ ਮੌਤ ਹੋ ਗਈ। ਸਕਾਰਪੀਓ ਵਿਚ ਕੁੱਲ 4 ਲੋਕ ਸਵਾਰ ਸਨ।

ਪਿਛਲੀ ਖ਼ਬਰ ਅੱਡਾ ਘੋਗਰਾ ਵਿਖੇ ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਅਗਲੀ ਖ਼ਬਰ ਸਾਰੇ ਦੇਸ਼, ਸੰਗਠਨ, ਥਿੰਕ ਟੈਂਕ ਅਤੇ ਪ੍ਰੈਸ ਅੱਤਵਾਦ ਦੇ ਵਿਰੁੱਧ ਹਨ - ਡਾ. ਅਮਰ ਸਿੰਘ