08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਵਿਸ਼ਵ ਵਾਤਾਵਰਣ ਦਿਵਸ: ਮੋਦੀ ਨੇ ਆਪਣੇ ਨਿਵਾਸ ’ਤੇ ਲਗਾਇਆ ‘ਸੰਧੂਰ’ ਦਾ ਬੂਟਾ

ਨਵੀਂ ਦਿੱਲੀ, 5 ਜੂਨ- ਪ੍ਰਧਾਨ ਮੰਤਰੀ ਮੋਦੀ ਦੀ ਕੱਛ ਵਿਖੇ ਹਾਲੀਆ ਫੇਰੀ ਦੌਰਾਨ, 1971 ਦੀ ਜੰਗ ਵਿਚ ਸ਼ਾਨਦਾਰ ਹਿੰਮਤ ਦਿਖਾਉਣ ਵਾਲੀਆਂ ਔਰਤਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ....

ਅਜੀਤ ਡੈਸਕ 05-06-2025

ਨਵੀਂ ਦਿੱਲੀ, 5 ਜੂਨ- ਪ੍ਰਧਾਨ ਮੰਤਰੀ ਮੋਦੀ ਦੀ ਕੱਛ ਵਿਖੇ ਹਾਲੀਆ ਫੇਰੀ ਦੌਰਾਨ, 1971 ਦੀ ਜੰਗ ਵਿਚ ਸ਼ਾਨਦਾਰ ਹਿੰਮਤ ਦਿਖਾਉਣ ਵਾਲੀਆਂ ਔਰਤਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਧੂਰ ਦੇ ਪੌਦੇ ਭੇਟ ਕੀਤੇ। ਪ੍ਰਧਾਨ ਮੰਤਰੀ ਮੋਦੀ ਇਸ ਇਸ਼ਾਰੇ ਤੋਂ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਉਹ ਇਹ ਸੰਧੂਰ ਆਪਣੇ ਨਿਵਾਸ ਸਥਾਨ ’ਤੇ ਲਗਾਉਣਗੇ। ਅੱਜ ਵਿਸ਼ਵ ਵਾਤਾਵਰਣ ਦਿਵਸ ’ਤੇ, ਉਨ੍ਹਾਂ ਨੇ 7, ਲੋਕ ਕਲਿਆਣ ਮਾਰਗ, ਦਿੱਲੀ ਵਿਖੇ ਸੰਧੂਰ ਦਾ ਪੌਦਾ ਲਗਾਇਆ।

ਪਿਛਲੀ ਖ਼ਬਰ ਨਗਰ ਨਿਗਮ ਦੀ ਟੀਮ ਤੇ ਨਿਹੰਗ ਸਿੰਘਾਂ ਵਿਚਾਲੇ ਝੜਪ ਅਗਲੀ ਖ਼ਬਰ ਟਰੰਪ ਵਲੋਂ ਇਕ ਦਰਜਨ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ’ਤੇ ਪਾਬੰਦੀ