15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੱਕਰਾ ਮੰਡੀ ਮਲੇਰਕੋਟਲਾ ਵਿਖੇ 9 ਬੱਕਰਿਆਂ ਦੀ ਕਰੰਟ ਲੱਗਣ ਨਾਲ ਮੌਤ

ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ) - ਈਦ-ਉਲ-ਅਜ਼ਹਾ (ਬਕਰਾਈਦ) ਦਾ ਤਿਉਹਾਰ ਜੋ ਕਿ ਦੇਸ਼ ਭਰ ਵਿਚ 7 ਜੂਨ ਨੂੰ ਮਨਾਇਆ ਜਾਵੇਗਾ ਦੇ ਸੰਬੰਧ ਵਿਚ ਦਾਣਾ ਮੰਡੀ ਮਲੇਰਕੋਟਲਾ ਵਿਖੇ ਰਾਜਸਥਾਨ...

ਅਜੀਤ ਡੈਸਕ 01-06-2025

 ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ) - ਈਦ-ਉਲ-ਅਜ਼ਹਾ (ਬਕਰਾਈਦ) ਦਾ ਤਿਉਹਾਰ ਜੋ ਕਿ ਦੇਸ਼ ਭਰ ਵਿਚ 7 ਜੂਨ ਨੂੰ ਮਨਾਇਆ ਜਾਵੇਗਾ ਦੇ ਸੰਬੰਧ ਵਿਚ ਦਾਣਾ ਮੰਡੀ ਮਲੇਰਕੋਟਲਾ ਵਿਖੇ ਰਾਜਸਥਾਨ ਦੇ ਇਕ ਬੱਕਰਾ ਵਪਾਰੀ ਮੁਹੰਮਦ ਅਕਰਮ ਆਪਣੇ ਬੱਕਰਿਆਂ ਨੂੰ ਵੇਚਣ ਲਈ ਮਲੇਰਕੋਟਲਾ ਲੈ ਕੇ ਆਏ ਸਨ। ਅਕਰਮ ਖ਼ਾਨ ਨੇ ਦੱਸਿਆ ਕਿ ਉਸ ਦੀਆਂ 9 ਬੱਕਰਿਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ, ਜਿਸ ਕਾਰਨ ਉਸਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਪਿਛਲੀ ਖ਼ਬਰ ਕੁਆਲਾਲੰਪੁਰ ਹਾਈ ਕਮਿਸ਼ਨ ਵਿਖੇ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਦਾ ਸਵਾਗਤ ਅਗਲੀ ਖ਼ਬਰ ਗਾਜ਼ਾ ਪ੍ਰਸਤਾਵ 'ਤੇ ਹਮਾਸ ਦਾ ਜਵਾਬ ਪੂਰੀ ਤਰ੍ਹਾਂ ਅਸਵੀਕਾਰਨਯੋਗ - ਅਮਰੀਕੀ ਰਾਜਦੂਤ