ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਣ ਭਾਰੀ ਤਬਾਈ, 10 ਲੋਕਾਂ ਦੀ ਮੌਤ
ਪੁੰਛ (ਜੰਮੂ ਕਸ਼ਮੀਰ), 19 ਜੁਲਾਈ- ਜੰਮੂ ਕਸ਼ਮੀਰ ਵਿਚ ਬੱਦਲ ਫਟਣ ਕਾਰਣ ਭਾਰੀ ਤਬਾਈ ਹੋਈ ਹੈ। ਰਾਜੌਰੀ ਦੇ ਪੁੰਛ ਵਿਚ ਫਲੈਸ਼ ਫਲੱਡ ਆਇਆ ਹੈ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਜਦਿਕ ਕਈ ਲਾਪਤਾ ਦੱਸੇ ਜਾ ਰਹੇ ਹਨ।
ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪ੍ਰਭਾਵਿਤ ਇਲਾਕਿਆਂ ਵਿਚ ਰੈਸਕਿਊ ਟੀਮਾਂ ਭੇਜੀਆਂ ਜਾ ਰਹੀਆ ਹਨ। ਨਦੀਆਂ-ਨਾਲੇ ਉਫਾਨ ਤੇ ਹਨ।
;
;
;
;
;
;
;
;