ਹਰਜੋਤ ਬੈਂਸ ਜੰਤਰ-ਮੰਤਰ 'ਤੇ ਸੀ.ਜੇ.ਪੀ. ਦੇ ਵਿਰੋਧ 'ਚ ਪਹੁੰਚੇ
ਦਿੱਲੀ, 20 ਜੁਲਾਈ- ਜੰਤਰ-ਮੰਤਰ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ। ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਸੀ.ਜੇ.ਪੀ ਧਰਨੇ ਦੀ ਹਿਮਾਇਤ ਕੀਤੀ।