ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਐਸ.ਸੀ ਵਿੰਗ ਦੇ 85 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ
ਚੰਡੀਗੜ੍ਹ 13 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਅਤੇ ਵੱਖ-ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜ਼ਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਐਸ.ਸੀ ਵਿੰਗ ਦੇ 85 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਐਸ.ਸੀ ਵਿੰਗ ਨਾਲ ਸਬੰਧਤ ਮਿਹਨਤੀ ਅਤੇ ਜੁਝਾਰੂ ਆਗੂਆਂ ਨੂੰ ਵੱਖ-ਵੱਖ 85 ਵਿਧਾਨ ਸਭਾ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਮਿਹਨਤੀ ਆਗੂਆਂ ਨੂੰ ਐਸ.ਸੀ ਵਿੰਗ ਦੇ ਵੱਖ-ਵੱਖ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿਚ ਹਲਕਾ ਅਟਾਰੀ (ਐਸ.ਸੀ) ਸ. ਬਲਦੇਵ ਸਿੰਘ ਖੈਰਾਬਾਦ, ਹਲਕਾ ਬਾਬਾ ਬਕਾਲਾ (ਐਸ.ਸੀ) ਸ. ਤਰਸੇਮ ਸਿੰਘ ਕਾਲੇਕੇ, ਹਲਕਾ ਜੰਡਿਆਲਾ ਗੁਰੂ (ਐਸ.ਸੀ) ਕੈਪਟਨ ਨਰੰਜਨ ਸਿੰਘ ਵਡਾਲਾ ਜੌਹਲ, ਹਲਕਾ ਅੰਮ੍ਰਿਤਸਰ ਪੱਛਮੀ(ਐਸ.ਸੀ) ਸ. ਸੰਦੀਪ ਸਿੰਘ ਗੁੰਮਟਾਲਾ, ਹਲਕਾ ਬਠਿੰਡਾ (ਸ਼ਹਿਰੀ) ਸ. ਹਰਪ੍ਰੀਤ ਸਿੰਘ ਹੈਪੀ, ਹਲਕਾ ਰਾਮਪੁਰਾ ਫੂਲ ਸ. ਬੇਅੰਤ ਸਿੰਘ ਮਹਿਰਾਜ, ਹਲਕਾ ਮੌੜ ਸ. ਰਾਜਪਾਲ ਸਿੰਘ ਜੇਠੂਕੇ, ਹਲਕਾ ਭੁੱਚੋ (ਐਸ.ਸੀ) ਸ. ਹਰਪਾਲ ਸਿੰਘ ਕਲਿਆਣ, ਹਲਕਾ ਭਦੌੜ (ਐਸ.ਸੀ) ਸ. ਧੰਨਾ ਸਿੰਘ ਪੱਖੋ ਕਲਾਂ, ਹਲਕਾ ਬਰਨਾਲਾ ਬਿੰਦਰੀ ਕੁਮਾਰ ਨਾਨਕਪੁਰ ਬੱਸਤੀ, ਹਲਕਾ ਮਹਿਲ ਕਲਾਂ (ਐਸ.ਸੀ) ਸ. ਜਗਸੀਰ ਸਿੰਘ ਗਹਿਲ, ਹਲਕਾ ਫਿਰੋਜ਼ਪੁਰ (ਸ਼ਹਿਰੀ) ਮਨੋਹਰ ਲਾਲ ਗਿਲਕੋ ਵੈਲੀ, ਹਲਕਾ ਫਿਰੋਜ਼ਪੁਰ ਦਿਹਾਤੀ (ਐਸ.ਸੀ) ਡਾ. ਜਸਵੰਤ ਸਿੰਘ ਵਾਹਗੇਵਾਲਾ, ਹਲਕਾ ਗੁਰੂਹਰਸਹਾਏ ਸ. ਹਰਬੰਸ ਸਿੰਘ ਕੇਸਰ ਸਿੰਘ ਵਾਲਾ, ਹਲਕਾ ਜ਼ੀਰਾ ਸ. ਹਰਜਿੰਦਰ ਸਿੰਘ ਅਕਬਰਵਾਲ, ਹਲਕਾ ਕੋਟਕਪੁਰਾ ਸ. ਸੁਖਦੇਵ ਸਿੰਘ ਸੰਧਵਾਂ, ਹਲਕਾ ਜੈਤੋ (ਐਸ ਸੀ) ਸ ਗੁਰਚਰਨ ਸਿੰਘ ਜੈਤੋ, ਹਲਕਾ ਜਲਾਲਾਬਾਦ ਸ. ਮੰਗਤ ਸਿੰਘ ਢਾਣੀ ਚਰਾਗੇ, ਹਲਕਾ ਬੱਲੂਆਣਾ (ਐਸ.ਸੀ) ਸ. ਕੇਵਲ ਸਿੰਘ ਢਾਬਾ ਕੌਕਰੀਆਂ, ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਸ. ਦਵਿੰਦਰ ਸਿੰਘ ਬਹਿਲੋਲਪੁਰ, ਹਲਕਾ ਬੱਸੀ ਪਠਾਣਾ (ਐਸ.ਸੀ) ਫਕੀਰ ਚੰਦ ਜਟਾਣਾ ਉੱਚਾ, ਹਲਕਾ ਗੁਰਦਾਸਪੁਰ ਸਤਪਾਲ ਘੁਰਾਲਾ, ਹਲਕਾ ਕਾਦੀਆਂ ਸੁਖਵਿੰਦਰਪਾਲ, ਹਲਕਾ ਬਟਾਲਾ ਮਾਸਟਰ ਸਤਪਾਲ ਬਟਾਲਾ, ਹਲਕਾ ਫਤਿਹਗੜ੍ਹ ਚੂੜੀਆਂ ਸ. ਸੁਖਜਿੰਦਰ ਸਿੰਘ ਪਾਰਸ, ਹਲਕਾ ਹਰਗੋਬਿੰਦਪੁਰ(ਐਸ.ਸੀ) ਕੈਪਟਨ ਕੁਲਵਿੰਦਰ ਸਿੰਘ ਉਧਨਵਾਲ, ਹਲਕਾ ਦੀਨਾਨਗਰ(ਐਸ.ਸੀ) ਸਰਦੂਲਪਾਲ ਬਾਊਜੱਟਾ, ਹਲਕਾ ਡੇਰਾਬਾਬਾ ਨਾਨਕ ਸ. ਬਲਵਿੰਦਰ ਸਿੰਘ ਮੰਗਾ ਕੋਟਲੀ ਸੂਰਤ ਮੱਲੀ, ਹਲਕਾ ਹੁਸ਼ਿਆਰਪੁਰ ਧਰਮਿੰਦਰ ਪਾਲ, ਹਲਕਾ ਚੱਬੇਵਾਲ (ਐਸ.ਸੀ) ਰਾਜ ਕੁਮਾਰ ਭੂੰਗਰਨੀ, ਹਲਕਾ ਸ਼ਾਮਚੁਰਾਸੀ ਅੰਕੁਸ਼ ਹਰਦੋਖਾਲਪੁਰ, ਹਲਕਾ ਗੜਸ਼ੰਕਰ ਸ. ਕੁਲਵੀਰ ਸਿੰਘ ਡੋਗਰਪੁਰ, ਹਲਕਾ ਫਿਲੌਰ (ਐਸ.ਸੀ) ਜਸਵਿੰਦਰ ਕੁਮਾਰ ਜੌਹਲ, ਹਲਕਾ ਸ਼ਾਹਕੋਟ ਸ. ਪਰਮਜੀਤ ਸਿੰਘ ਪਰਜੀਆਂ ਕਲਾਂ, ਹਲਕਾ ਜਲੰਧਰ ਨੌਰਥ ਬਾਲ ਕ੍ਰਿਸ਼ਨ ਬਾਲੀ, ਹਲਕਾ ਜਲੰਧਰ ਪੱਛਮੀ (ਐਸ.ਸੀ) ਕਮਲ ਬਬਲੂ, ਹਲਕਾ ਜਲੰਧਰ ਸੈਂਟਰਲ ਰਿੱਕੀ ਲੂਥਰ, ਹਲਕਾ ਜਲੰਧਰ ਕੈਂਟ ਸ. ਬਲਬੀਰ ਸਿੰਘ ਸਰਪੰਚ, ਹਲਕਾ ਕਪੂਰਥਲਾ ਸ. ਸੁਰਜੀਤ ਸਿੰਘ ਰਾਣਾ, ਹਲਕਾ ਫਗਵਾੜਾ (ਐਸ.ਸੀ) ਦਿਹਾਤੀ ਸ. ਬਿੰਦਰ ਸਿੰਘ ਰਾਵਲਪਿੰਡੀ ਅਤੇ ਫਗਵਾੜਾ (ਸ਼ਹਿਰੀ) ਸ. ਜਸਵਿੰਦਰ ਸਿੰਘ ਭਗਤਪੁਰਾ, ਹਲਕਾ ਗਿੱਲ (ਐਸ.ਸੀ) ਸ. ਚਰਨਜੀਤ ਸਿੰਘ ਦਾਦ, ਹਲਕਾ ਦਾਖਾ ਸ. ਬਸੰਤ ਸਿੰਘ ਛੱਜਾਵਾਲ, ਹਲਕਾ ਜਗਰਾਉਂ (ਐਸ.ਸੀ) ਸ. ਰੇਸ਼ਮ ਸਿੰਘ ਮਾਣੂਕੇ, ਹਲਕਾ ਆਤਮ ਨਗਰ ਜਥੇਦਾਰ ਕੁਲਦੀਪ ਸਿੰਘ, ਹਲਕਾ ਸਮਰਾਲਾ ਲੱਖੀ ਅਜ਼ਲੌਦ, ਹਲਕਾ ਪਾਇਲ (ਐਸ.ਸੀ) ਸ. ਬਲਵਿੰਦਰ ਸਿੰਘ ਸਿਆੜ੍ਹ, ਹਲਕਾ ਲੁਧਿਆਣਾ ਦੱਖਣੀ ਸ. ਜਰਨੈਲ ਸਿੰਘ ਸ਼ਿਮਲਾਪੁਰੀ, ਹਲਕਾ ਲੁਧਿਆਣਾ ਵੈਸਟ ਸੰਜੀਵ ਏਕਲਵਯ, ਹਲਕਾ ਲੁਧਿਆਣਾ ਨੌਰਥ ਸ. ਜੋਗਿੰਦਰ ਸਿੰਘ ਗੋਗੀ, ਹਲਕਾ ਲੁਧਿਆਣਾ ਸੈਂਟਰਲ ਸ਼ੀ੍ ਅਮਿਤ ਕੁਮਾਰ ਭਗਤ, ਹਲਕਾ ਬਾਘਾਪੁਰਾਣਾ ਹਰਮੇਸ਼ ਸਮਾਲਸਰ, ਹਲਕਾ ਮੋਗਾ (ਦਿਹਾਤੀ) ਸ. ਬਲਜੀਤ ਸਿੰਘ ਡਰੋਲੀ ਭਾਈ ਅਤੇ ਮੋਗਾ (ਸ਼ਹਿਰੀ) ਵਿਜੇ ਕੁਮਾਰ ਮੋਗਾ, ਹਲਕਾ ਨਿਹਾਲ ਸਿੰਘ ਵਾਲਾ (ਐਸ.ਸੀ) ਸ. ਜਸਵਿੰਦਰ ਸਿੰਘ ਖੋਟੇ, ਹਲਕਾ ਮਾਨਸਾ ਸ. ਮੇਲਾ ਸਿੰਘ ਬੰਧੀਆਣਾ, ਹਲਕਾ ਸਰਦੂਲਗੜ ਸ. ਜਗਸੀਰ ਸਿੰਘ ਮੂਸਾ, ਹਲਕਾ ਬੁਢਲਾਡਾ ਸ. ਮਿਲਖਾ ਸਿੰਘ ਮਲਕੋਂ, ਹਲਕਾ ਮੋਹਾਲੀ ਸ. ਮਨਿੰਦਰ ਸਿੰਘ ਬਿੱਟੂ ਹਲਕਾ ਖਰੜ ਸ. ਪ੍ਰੀਤਮਹਿੰਦਰ ਸਿੰਘ ਬਿੱਟਾ ਕੁਰਾਲੀ, ਹਲਕਾ ਡੇਰਾਬੱਸੀ ਸ. ਜਗਦੀਸ਼ ਸਿੰਘ ਡੇਰਾਬੱਸੀ, ਹਲਕਾ ਸ਼੍ਰੀ ਮੁਕਤਸਰ ਸਾਹਿਬ ਸ. ਲਖਵੀਰ ਸਿੰਘ ਬਰਕੰਦੀ, ਹਲਕਾ ਲੰਬੀ ਸ. ਭਗਤ ਸਿੰਘ ਫਤੂਹੀਖੇੜਾ, ਹਲਕਾ ਮਲੇਰਕੋਟਲਾ ਰਵੀ ਬੱਸਣ, ਹਲਕਾ ਪਟਿਆਲਾ ਸ਼ਹਿਰੀ ਸੋਨੂ ਮਾਜਰੀ ਪਟਿਆਲਾ, ਹਲਕਾ ਪਟਿਆਲਾ (ਦਿਹਾਤੀ) ਸ. ਕੇਸਰ ਸਿੰਘ ਕੱਦੂਪੁਰ, ਹਲਕਾ ਸਮਾਣਾ ਸ. ਅਜੈਬ ਸਿੰਘ ਫਤਿਹਮਾਜਰੀ, ਹਲਕਾ ਰਾਜਪੁਰਾ ਸ. ਕੁਲਦੀਪ ਸਿੰਘ ਫੌਜੀ, ਹਲਕਾ ਨਾਭਾ (ਐਸ.ਸੀ) ਸ. ਅਮਰੀਕ ਸਿੰਘ ਹੈਪੀ ਕਨਸੂਹਾ ਖੁਰਦ, ਹਲਕਾ ਸ਼ਤਰਾਣਾ(ਐਸ.ਸੀ) ਸ. ਗੁਰਮੇਲ ਸਿੰਘ ਧਨੇਠਾ, ਹਲਕਾ ਪਠਾਨਕੋਟ ਵਿਜੈ ਕੁਮਾਰ ਪਠਾਨਕੋਟ, ਹਲਕਾ ਸੁਜਾਨਪੁਰ ਰਮਨ ਕੁਮਾਰ ਮੰਗਣੀ, ਹਲਕਾ ਭੋਆ (ਐਸ.ਸੀ) ਰੂਪ ਲਾਲ ਬਹਾਦੁਰ ਲਾਹੜੀ, ਹਲਕਾ ਰੂਪਨਗਰ ਡਾ: ਜਗਦੀਸ਼ ਸਿੰਘ ਸਰਪੰਚ ਅਕਬਰਪੁਰ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ. ਮਲਕੀਤ ਸਿੰਘ ਢਾਹੇ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਸ. ਰਵਿੰਦਰ ਸਿੰਘ ਕਮਾਲਪੁਰ, ਹਲਕਾ ਨਵਾਂਸ਼ਹਿਰ ਸ. ਹਰਦੀਪ ਸਿੰਘ ਦੀਪਾ, ਹਲਕਾ ਬਲਾਚੌਰ ਸ. ਸੁੱਚਾ ਸਿੰਘ ਸੜੋਆ, ਹਲਕਾ ਸੰਗਰੂਰ ਸ. ਬਲਵਿੰਦਰ ਸਿੰਘ ਮਾਝੀ, ਹਲਕਾ ਸੁਨਾਮ ਸ. ਹਰਬੰਸ ਸਿੰਘ ਭਰੂਰ, ਹਲਕਾ ਧੂਰੀ ਸ. ਅਮਰੀਕ ਸਿੰਘ ਬਰਤਵਾਲ, ਹਲਕਾ ਦਿੜਬਾ (ਐਸ.ਸੀ) ਰਾਮ ਛਾਜਲੀ, ਹਲਕਾ ਲਹਿਰਾਗਾਗਾ ਸ. ਜਸਵੰਤ ਸਿੰਘ ਦੇਹਲਾ, ਹਲਕਾ ਤਰਨਤਾਰਨ ਸ. ਸ਼ਾਮ ਸਿੰਘ ਮੁਰਾਦਪੁਰਾ ਅਤੇ ਹਲਕਾ ਖਡੂਰ ਸਾਹਿਬ ਸ. ਕਸ਼ਮੀਰ ਸਿੰਘ ਫਤਿਹਬਾਦ ਦੇ ਨਾਮ ਸ਼ਾਮਲ ਹਨ।
;
;
;
;
;
;
;
;