ਮੈਂ ਇਸ ਨਫ਼ਰਤ ਦਾ ਹੱਕਦਾਰ ਹਾਂ ਅਤੇ ਮੈਨੂੰ ਇਕ ਮੌਕਾ ਦੇ ਦਿਓ- ਪ੍ਰਣਿਤ ਮੋਰੇ
ਨਵੀਂ ਦਿੱਲੀ, 13 ਜੂਨ- 370 ਰੁਪਏ ਦੀ ਬਿਰਿਆਨੀ ਵਾਲਾ ਵਿਵਾਦ ਹਰ ਪਾਸੇ ਭਖਿਆ ਹੋਇਆ ਹੈ। ਜਿਸਤੋਂ ਬਾਅਦ ਲੋਕਾਂ ਵਿਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ਤੋਂ ਬਾਅਦ ਪ੍ਰਣਿਤ ਮੋਰੇ ਨੇ ਮੁਆਫ਼ੀ ਮੰਗੀ ਹੈ। ਪ੍ਰਣਿਤ ਮੋਰੇ ਨੇ ਜਨਤਾ ਕੋਲੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮੇਰੀ ਗਲਤੀ ਸੀ, ਤੁਹਾਡਾ ਗੁੱਸਾ ਜਾਇਜ਼ ਹੈ।
ਮੈਨੂੰ ਉਸ ਸਮੇਂ ਉਸਨੂੰ ਰੋਕਣਾ ਚਾਹੀਦਾ ਪਰ ਮੈਂ ਗਲਤ ਸੀ। ਇਸ ਵਿਵਾਦ ਕਰਕੇ ਬਹੁਤ ਲੋਕੀ ਗੁੱਸਾ ਹੋਏ ਹਨ। ਪ੍ਰਣਿਤ ਮੋਰੇ ਨੇ ਜਨਤਾ ਨੂੰ ਉਸਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਨਫ਼ਰਤ ਦਾ ਹੱਕਦਾਰ ਹਾਂ ਅਤੇ ਮੈਨੂੰ ਬਸ ਇਕ ਮੌਕਾ ਦੇ ਦਿਓ..।
;
;
;
;
;
;
;
;