JALANDHAR WEATHER

ਗੁਰਦਾਸਪੁਰ 'ਚ 2 ਵਜੇ ਤੱਕ 36.90 ਫ਼ੀਸਦੀ, ਦੀਨਾਨਗਰ ਵਿਚ 47.33 ਫ਼ੀਸਦੀ ਅਤੇ ਕਾਦੀਆਂ 'ਚ 57.59 ਫ਼ੀਸਦੀ ਪੋਲਿੰਗ ਹੋਈ

ਗੁਰਦਾਸਪੁਰ, 13 ਜੂਨ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ 'ਚ 2 ਵਜੇ ਤੱਕ 36.90 ਫ਼ੀਸਦੀ, ਦੀਨਾਨਗਰ ਵਿਚ 47.33 ਫ਼ੀਸਦੀ ਅਤੇ ਕਾਦੀਆਂ 'ਚ 57.59 ਫ਼ੀਸਦੀ ਪੋਲਿੰਗ ਹੋਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ