JALANDHAR WEATHER

ਨਗਰ ਕੌਂਸਲ ਕਾਦੀਆਂ ਵਿਚ 6 ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ, 2 ਆਜ਼ਾਦ ਅਤੇ 1 ਭਾਜਪਾ ਦੇ ਉਮੀਦਵਾਰ ਜਿੱਤੇ

ਬਟਾਲਾ, 13 ਜੂਨ (ਸਤਿੰਦਰ ਸਿੰਘ)- ਨਗਰ ਕੌਂਸਲ ਕਾਦੀਆਂ ਦੀਆਂ ਅੱਜ ਪਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। 15 ਵਾਰਡਾਂ :ਤੇ ਪਈਆਂ ਵੋਟਾਂ ਵਿਚ 6 ਉੱਪਰ ਅਕਾਲੀ ਦਲ, 4 ਤੇ ਕਾਂਗਰਸ, 2 ਵਿਚ ਆਮ ਆਦਮੀ ਪਾਰਟੀ, ਇਕ ਬੀਜੇਪੀ ਅਤੇ ਦੋ ਵਾਰਡਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ