ਦਿੱਲੀ ਅਗਨੀਕਾਂਡ : ਹੋਟਲ ਦੇ ਸਹਿ-ਮਾਲਕ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
ਨਵੀਂ ਦਿੱਲੀ, 3 ਜੂਨ - ਮਾਲਵੀਆ ਨਗਰ ਅੱਗ ਦੀ ਘਟਨਾ ਦੇ ਸੰਬੰਧ ਵਿਚ, ਹੋਟਲ ਫਲੋਰਿਸ਼ ਸਟੇਅਜ਼ ਦੇ ਸਹਿ-ਮਾਲਕ ਲਵਕੇਸ਼ ਬਜਾਜ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਹੋਟਲ ਵਿਚ ਲੱਗੀ ਅੱਗ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਪੁਲਿਸ ਵਲੋਂ ਹੋਟਲ ਫਲੋਰਿਸ਼ ਸਟੇਅਜ਼ ਦੇ ਸਹਿ-ਮਾਲਕ ਲਵਕੇਸ਼ ਬਜਾਜ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ।
;
;
;
;
;
;
;