JALANDHAR WEATHER

ਈ.ਡੀ. ਦੀ ਟੀਮ ਵਲੋਂ ਇਕ ਘਰ 'ਤੇ ਛਾਪੇਮਾਰੀ, ਜਾਂਚ ਜਾਰੀ

ਕਾਦੀਆਂ (ਗੁਰਦਾਸਪੁਰ), 3 ਜੂਨ (ਕੁਲਵਿੰਦਰ ਸਿੰਘ) - ਅੱਜ ਸ਼ਾਮ ਸਮੇਂ ਈ.ਡੀ. ਦੀ ਟੀਮ ਵਲੋਂ ਕਾਦੀਆਂ ਦੇ ਪ੍ਰਤਾਪ ਨਗਰ ਮੁਹੱਲਾ ਵਿਖੇ  ਇਕ ਘਰ ਵਿਚ ਅਚਾਨਕ ਛਾਪੇਮਾਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਖ਼ਬਰ ਲਿਖੇ ਜਾਣ ਤੱਕ ਟੀਮ ਵਲੋਂ ਜਾਂਚ ਜਾਰੀ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ