ਨਗਰ ਨਿਗਮ ਬਰਨਾਲਾ ਲਈ ਸ਼ਾਮ 5 ਵਜੇ ਤੱਕ 63.50 ਫ਼ੀਸਦੀ ਹੋਈ ਵੋਟਿੰਗ
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ) - ਨਗਰ ਨਿਗਮ ਬਰਨਾਲਾ ਦੀਆਂ ਹੋ ਰਹੀਆਂ ਚੋਣਾਂ ਲਈ ਸ਼ਾਮ 5 ਵਜੇ ਤੱਕ 63.50 ਫ਼ੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਤਪਾ ਲਈ 81.31 ਫ਼ੀਸਦੀ, ਨਗਰ ਕੌਂਸਲ ਭਦੌੜ ਲਈ 79.68 ਫ਼ੀਸਦੀ ਅਤੇ ਨਗਰ ਕੌਂਸਲ ਧਨੌਲਾ ਲਈ 72.04 ਫ਼ੀਸਦੀ ਵੋਟਿੰਗ ਹੋਈ ਹੈ।
;
;
;
;
;
;
;
;