ਭਗਤਾ, ਕੋਠਾ ਅਤੇ ਮਲੂਕਾ ਵਿਖੇ ਵੋਟਿੰਗ ਅਮਨ ਅਮਾਨ ਨਾਲ ਸਮਾਪਤ
ਭਗਤਾ ਭਾਈਕਾ, 26 ਮਈ (ਸੁਖਪਾਲ ਸਿੰਘ ਸੋਨੀ) - ਸਥਾਨਿਕ ਸਬ ਤਹਿਸੀਲ ਅਧੀਨ ਪੈਂਦੀਆਂ ਨਗਰ ਪੰਚਾਇਤਾਂ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਪੂਰਨ ਅਮਨ ਅਮਾਨ ਨਾਲ ਵੋਟਿੰਗ ਹੋ ਗਈ ਹੈ ।ਮਿਲੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਭਗਤਾ ਭਾਈਕਾ ਵਿਖੇ 76.66 ਫ਼ੀਸਦੀ, ਨਗਰ ਪੰਚਾਇਤ ਕੋਠਾ ਗੁਰੂ ਵਿਖੇ 75.09 ਫ਼ੀਸਦੀ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਮਲੂਕਾ ਦੀ ਨਗਰ ਪੰਚਾਇਤ ਲਈ 79.57 ਫ਼ੀਸਦੀ ਵੋਟ ਪੋਲ ਹੋਈ।
;
;
;
;
;
;
;
;
;