JALANDHAR WEATHER

ਅਮਨ ਅਮਾਨ ਨਾਲ ਪਈਆਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ, 80.02 ਫ਼ੀਸਦੀ ਹੋਈ ਪੋਲਿੰਗ

ਭਾਈਰੂਪਾ (ਬਠਿੰਡਾ), 26 ਮਈ (ਵਰਿੰਦਰ ਲੱਕੀ) - ਅੱਜ ਹੋਈਆਂ ਨਗਰ ਪੰਚਾਇਤ ਭਾਈਰੂਪਾ ਦੇ 13 ਵਾਰਡਾਂ ਦੀਆਂ ਚੋਣਾਂ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ । ਕੁੱਲ 80.02 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁੱਲ 13 ਵਾਰਡਾਂ ਲਈ ਹੋਈਆਂ ਚੋਣਾਂ ਚ 53 ਉਮੀਦਵਾਰਾਂ ਚੋਣ ਮੈਦਾਨ ਚ ਹਨ, ਜਿਨ੍ਹਾਂ ਚ 12 ਆਮ ਆਦਮੀ ਪਾਰਟੀ , 12 ਅਕਾਲੀ ਦਲ ,10 ਕਾਂਗਰਸ, 2 ਭਾਜਪਾ, 2 ਬਸਪਾ ਜਦਕਿ 15 ਉਮੀਦਵਾਰ ਅਜ਼ਾਦ ਚੋਣ ਸੜ ਰਹੇ ਹਨ । ਚੋਣ ਨਤੀਜਾ 29 ਮਈ ਨੂੰ ਆਵੇਗਾ । ਸਮੁੱਚੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵਲੋਂ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਪੋਲਿੰਗ ਬੂਥ ਲਗਾਏ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ