JALANDHAR WEATHER

ਨਗਰ ਕੋਂਸਲ ਫ਼ਿਰੋਜ਼ਪੁਰ ਦੀਆਂ ਚੋਣਾਂ ਦੌਰਾਨ 5 ਵਜੇ ਤੱਕ 56.71 ਫ਼ੀਸਦੀ ਵੋਟਿੰਗ

ਫਿਰੋਜ਼ਪੁਰ, 26 ਮਈ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) - ਨਗਰ ਕੌਂਸਲ ਦੇ 33 ਵਾਰਡ ਦੀ ਚੋਣ ਪ੍ਰਕਿਰਿਆ ਨਿਬੜ ਚੁੱਕੀ ਹੈ ਤੇ ਜਾਣਕਰੀ ਅਨੁਸਾਰ ਸ਼ਾਮ ਦੇ 5 ਵਜੇ ਤਕ 56.71 ਫ਼ੀਸਦੀ ਵੋਟਾਂ ਪਈਆਂ, ਪਰ ਗਰਮੀ ਦੇ ਵਧਣ ਕਰਕੇ ਵੋਟਾਂ ਪੈਣ ਦਾ ਕੰਮ ਬਹੁਤ ਢਿੱਲਾ ਰਹਿਣ ਦੇ ਬਾਵਜੂਦ ਵੋਟਰਾਂ ਵਿਚ ਪੂਰਾ ਉਤਸ਼ਾਹ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ