ਨਗਰ ਨਿਗਮ ਬਰਨਾਲਾ ਲਈ ਦੁਪਹਿਰ 2 ਵਜੇ ਤੱਕ 47.32 ਫੀਸਦੀ ਹੋਈ ਵੋਟਿੰਗ
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀਆਂ ਹੋ ਰਹੀਆਂ ਚੋਣਾਂ ਲਈ ਦੁਪਹਿਰ 2 ਵਜੇ ਤੱਕ 47.32 ਫੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਤਪਾ ਲਈ 56.17 ਫੀਸਦੀ, ਨਗਰ ਕੌਂਸਲ ਭਦੌੜ ਲਈ 58.47 ਫੀਸਦੀ ਅਤੇ ਨਗਰ ਕੌਂਸਲ ਧਨੌਲਾ ਲਈ 51.76 ਫੀਸਦੀ ਵੋਟਿੰਗ ਹੋਈ ਹੈ।
;
;
;
;
;
;
;
;