JALANDHAR WEATHER

ਸ੍ਰੀ ਹਰਿਗੋਬਿੰਦਪੁਰ ਵਿਖੇ ਨਗਰ ਕੌਂਸਲ ਚੋਣਾਂ ’ਚ ਦੁਪਹਿਰ ਤੱਕ 52 ਫ਼ੀਸਦੀ ਵੋਟਾਂ ਪਈਆਂ

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਹੋ ਰਹੀਆਂ ਨਗਰ ਕੌਂਸਲ ਕਮੇਟੀ ਦੀਆਂ 2026 ਦੀਆਂ ਸਥਾਨਕ ਸ਼ਹਿਰਾਂ ਦੀਆਂ ਚੋਣਾਂ ਵਿਚ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਦੀਆਂ 11 ਵਾਰਡਾਂ ਵਿਚੋਂ ਕੁੱਲ ਸੱਤ ਵਾਰਡਾਂ ਵਿਚ ਹੋ ਰਹੀਆਂ ਚੋਣਾਂ ਵਿਚ ਬਣਾਏ ਗਏ ਸੱਤ ਚੋਣ ਬੂਥਾਂ ’ਤੇ ਦੁਪਹਿਰ ਤੱਕ 52 ਫ਼ੀਸਦੀ ਵੋਟਾਂ ਪਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ