ਲੋਹੀਆਂ ਚ ਦੁਪਹਿਰ 3 ਵਜੇ ਤੱਕ 45 ਫੀਸਦ ਪੋਲਿੰਗ ਹੋਈ
ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲਈ ਚੱਲ ਰਹੀਆਂ ਚੋਣਾਂ ਦੌਰਾਨ ਲੋਹੀਆਂ ਦੇ 13 ਵਾਰਡਾਂ ਵਿੱਚ ਪੋਲਿੰਗ ਦਾ ਕੰਮ ਦੁਪਹਿਰ 3 ਵਜੇ ਤੱਕ 45 ਫੀਸਦੀ ਨੇਪਰੇ ਚੜ ਚੁੱਕਾ। ਗਰਮੀ ਦਾ ਮੌਸਮ ਹੋਣ ਕਾਰਨ ਸਿਖਰ ਦੁਪਹਿਰੇ ਤਕਰੀਬਨ ਸਾਰੇ ਪੋਲਿੰਗ ਸਟੇਸ਼ਨ ਵੋਟਰਾਂ ਤੋਂ ਸੱਖਣੇ ਨਜ਼ਰ ਆਏ। ਜਦਕਿ 1 ਵਜੇ ਤੱਕ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।
;
;
;
;
;
;
;
;