ਬਿਆਸ ਵਿਚ ਚੋਣ ਲੜ ਰਹੇ ਵਿਅਕਤੀ ਦੇ ਸ਼ੋਅਰੂਮ 'ਤੇ ਫਾਇਰਿੰਗ
ਬਿਆਸ, (ਅੰਮ੍ਰਿਤਸਰ), 18 ਮਈ- ਬਿਆਸ ਵਿਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ, ਚੋਣ ਲੜ ਰਹੇ ਵਿਅਕਤੀ ਦੇ ਸ਼ੋਅਰੂਮ 'ਤੇ ਫਾਇਰਿੰਗ ਕੀਤੀ ਗਈ ਹੈ। ਬਦਮਾਸ਼ਾਂ ਵਲੋਂ ਗੋਲੀਆਂ ਚਲਾਈਆਂ ਗਈਆ ਹਨ। ਰੰਗਦਾਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
;
;
;
;
;
;
;
;