ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗ ਕੀਤੇ ਗ੍ਰਿਫ਼ਤਾਰ
ਲੁਧਿਆਣਾ, 16 ਮਈ- ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਕੋਲੋਂ 1 ਕਰੋੜ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, 19 ਲੱਗਜ਼ਰੀ ਕਾਰਾਂ, 239 ਮੋਬਾਈਲ ਤੇ 98 ਲੈਪਟਾਪ ਜ਼ਬਤ ਕੀਤੇ ਗਏ ਹਨ।
ਇਸਤੋਂ ਇਲਾਵਾ 300 ਤੋਂ ਵੱਧ ਬੈਂਕ ਖਾਤੇ ਫ੍ਰੀਜ ਕੀਤੇ ਗਏ ਹਨ। ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ।
;
;
;
;
;
;
;
;
;