ਮੁੱਖ ਮੰਤਰੀ ਭਗਵੰਤ ਮਾਨ ਅੱਜ 72 ਅਧਿਆਪਕਾਂ ਦੇ ਇਕ ਬੈਚ ਨੂੰ ਫਿਨਲੈਂਡ ਲਈ ਕਰਨਗੇ ਰਵਾਨਾ
ਚੰਡੀਗੜ੍ਹ,16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਅੱਜ 72 ਅਧਿਆਪਕਾਂ ਦੇ ਇਕ ਬੈਚ ਨੂੰ ਫਿਨਲੈਂਡ ਵਿਚ ਸਿਖਲਾਈ ਲਈ ਰਵਾਨਾ ਕਰਨਗੇ। ਮੁੱਖ ਮੰਤਰੀ ਮਾਨ ਅੱਜ ਦੁਪਹਿਰ 12 ਵਜੇ ਐਮ.ਜੀ.ਐਸ.ਆਈ.ਪੀ.ਏ.ਚੰਡੀਗੜ੍ਹ ਤੋਂ ਅਧਿਆਪਕਾਂ ਨੂੰ ਸਿਖਲਾਈ ਲਈ ਰਵਾਨਾ ਕਰਨਗੇ। ਮਾਨ ਸਰਕਾਰ ਪੰਜਾਬ ਵਿਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅੱਗੇ ਵਧ ਰਹੀ ਹੈ।
;
;
;
;
;
;
;
;
;