15 ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ
ਬੈਂਕਾਕ, 15 ਮਈ (ਪੀ.ਟੀ.ਆਈ.)-ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਇੱਥੇ ਥਾਈਲੈਂਡ ਓਪਨ ਟੂਰਨਾਮੈਂਟ ਤੋਂ ਬਾਹਰ ਹੋ ਗਈ | ਉਹ ਇਕ ਗੇਮ ਦੀ ਬੜ੍ਹਤ ਰੱਖਣ ਦੇ ਬਾਵਜੂਦ ਕੁਆਰਟਰ ਫਾਈਨਲ 'ਚ ਜਾਪਾਨ ਦੀ ਚੋਟੀ ਦੀ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਤੋਂ ਹਾਰ ਗਈ | ਸੁਪਰ 500 ਟੂਰਨਾਮੈਂਟ ਵਿਚ ਇਕ ਘੰਟੇ ਤੋਂ ਵੱਧ ਚੱਲੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਮੈਚ 'ਚ, ਜਿਸ 'ਚ 500,000 ਪਾਉਂਡ ਦਾ ਇਨਾਮੀ ...
... 10 hours 21 minutes ago