ਗਗਨਦੀਪ ਕੌਰ ਨੇ ਮੈਰਿਟ ਵਿਚ 16 ਵਾਂ ਰੈਂਕ ਕੀਤਾ ਹਾਸਲ
ਸੰਗਰੂਰ (ਕੌਹਰੀਆਂ), 13 ਮਈ (ਸੁਨੀਲ ਕੁਮਾਰ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦੀਹਰੀ ਰਾਏਧਰਾਣਾਂ (ਸੰਗਰੂਰ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਸਰਦਾਰ ਸੁਖਪਾਲ ਸਿੰਘ ਨੇ ਬਾਰਵੀਂ ਜਮਾਤ ਦੇ 500 ਅੰਕਾਂ ਵਿਚੋਂ 485 ਅੰਕ ਪ੍ਰਾਪਤ ਕਰਕੇ 16 ਵਾਂ ਰੈਂਕ ਹਾਸਲ ਕੀਤਾ।
;
;
;
;
;
;
;
;