ਆਈਪੀਐਲ 2026- ਬਾਰਿਸ਼ ਕਾਰਨ ਰੁਕਿਆ ਕੋਲਕਾਤਾ ਤੇ ਪੰਜਾਬ ਵਿਚਾਲੇ ਚੱਲ ਰਿਹਾ ਮੈਚ
ਕੋਲਕਾਤਾ, 6 ਅਪ੍ਰੈਲ- ਆਈਪੀਐਲ ਦਾ ਅੱਜ ਦਾ ਮੈਚ ਬਾਰਿਸ਼ ਕਾਰਨ ਰੁਕ ਗਿਆ ਹੈ। ਇਹ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਚੱਲ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਰ ਦੂਸਰੇ ਹੀ ਓਵਰ ਵਿਚ ਕੋਲਕਾਤਾ ਦੀਆਂ 2 ਵਿਕਟਾਂ ਡਿਗ ਗਈਆਂ ਹਨ। ਫਿਲ ਐਲਨ 6 ਦੌੜਾਂ ਤੇ ਗ੍ਰੀਨ 2 ਦੌੜਾਂ ਬਣਾ ਕੇ ਆਊਟ ਹੋ ਚੁੱਕੇ ਹਨ। ਫਿਲਹਾਲ ਕੋਲਕਾਤਾ ਦੀਆਂ 2 ਵਿਕਟਾਂ ਗੁਆਉਣ ਪਿੱਛੋਂ 25 ਦੌੜਾਂ ਹਨ।
;
;
;
;
;
;
;