JALANDHAR WEATHER

ਕੰਗਨਾ ਦਾ ਵਿਰੋਧੀਆਂ 'ਤੇ ਤੰਜ, ਕਿਹਾ- ਜਦੋਂ ਇਹ ਹਾਰਦੇ ਹਨ ਤਾਂ ਈਵੀਐਮ ਖਰਾਬ ਹੋ ਜਾਂਦੀ ਹੈ

 ਕੋਲਕਾਤਾ, (ਪੱਛਮੀ ਬੰਗਾਲ) : ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਇਹ ਇੰਡੀਆ ਗਠਜੋੜ ਦਾ ਰਵੱਈਆ ਹੈ। ਜਦੋਂ ਉਹ ਜਿੱਤਦੇ ਹਨ, ਤਾਂ ਈਵੀਐਮ ਠੀਕ ਹੁੰਦਾ ਹੈ ਅਤੇ ਜੇਕਰ ਇਹ ਲੋਕ ਹਾਰ ਜਾਂਦੇ ਹਨ, ਤਾਂ ਈਵੀਐਮ ਖਰਾਬ ਹੋ ਜਾਂਦਾ ਹੈ। ਐਮਪੀ ਤੇ ਬਾਲੀਵੁਡ ਅਦਾਕਾਰ ਕੰਗਨਾ ਰਣੌਤ ਨੇ ਕਿਹਾ ਕਿ  ਬੰਗਾਲ ਦੇ ਲੋਕ ਭਾਜਪਾ ਨੂੰ ਸੱਤਾ ਵਿਚ ਲਿਆਉਣ ਲਈ ਬਹੁਤ ਉਤਸੁਕ ਹਨ। ਉਨ੍ਹਾਂ ਕਿਹਾ ਕਿ ਉਹ ਬੰਗਾਲ ਵਿਚ ਆਪਣੀ ਪਾਰਟੀ ਲਈ ਪ੍ਰਚਾਰ ਕਰੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ