JALANDHAR WEATHER

ਇਜ਼ਰਾਇਲ ਦਾ ਦਾਅਵਾ-ਮਾਰ ਮੁਕਾਇਆ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੀ ਅੰਡਰਕਵਰ ਯੂਨਿਟ ਦਾ ਨੇਤਾ

ਯੇਰੂਸ਼ਲਮ, 6 ਅਪ੍ਰੈਲ- ਇਜ਼ਰਾਈਲ-ਇਰਾਨ-ਅਮਰੀਕਾ ਵਿਚਾਲੇ ਚੱਲ ਰਹੇ ਖੂਨੀ ਸੰਘਰਸ਼ ਉਤੇ ਵਿਰਾਮ ਲੱਗਣਾ ਮੁਸ਼ਕਲ ਲੱਗਦਾ ਜਾ ਰਿਹਾ ਹੈ। ਇਸ ਜੰਗ ਵਿਚਾਲੇ ਦੋਵਾਂ ਧਿਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਸੇ ਵਿਚਾਲੇ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੁਦਸ ਫੋਰਸ ਵਿਚ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੀ ਅੰਡਰਕਵਰ ਯੂਨਿਟ ਦੇ ਨੇਤਾ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਦੀ ਫੌਜ ਨੇ ਸੋਮਵਾਰ ਨੂੰ ਇਸ ਗੱਲ ਦਾ ਦਾਅਵਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ