ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 5 ਪਿੰਡ ਕਠਾਰ ਤੋਂ ਬੀ.ਐਸ.ਪੀ ਉਮੀਦਵਾਰ ਮਨਜਿੰਦਰ ਕੌਰ ਨਿੱਝਰ ਜੇਤੂ
ਆਦਮਪੁਰ, 17 ਦਸੰਬਰ (ਰਮਨ ਦਵੇਸਰ) - ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 5 ਪਿੰਡ ਕਠਾਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਜਿੰਦਰ ਕੌਰ ਨਿੱਝਰ ਨੇ ਜਿੱਤ ਹਾਸਲ ਕੀਤੀ ਹੈ।