ਪੰਚਾਇਤ ਸੰਮਤੀ ਜ਼ੋਨ ਜੰਡਿਆਲੀ ਤੋਂ ਆਪ ਪਾਰਟੀ ਜੇਤੂ
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਜੋਨ ਜੰਡਿਆਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ 936 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 554 ਅਤੇ ਕਾਂਗਰਸ ਨੂੰ 816 ਵੋਟਾਂ ਮਿਲੀਆਂ ਜੇਤੂ ਉਮੀਦਵਾਰ ਰਾਜ ਕੁਮਾਰ ਆਪਣੇ ਸਮਰਥਕਾਂ ਨਾਲ ਜੇਤੂ ਚਿੰਨ ਬਣਾਉਂਦੇ ਹੋਏ।
;
;
;
;
;
;
;
;