ਫ਼ਤਹਿਗੜ੍ਹ ਚੂੜੀਆਂ ਜ਼ੋਨ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਹੈਰੀ ਸਰਕਾਰੀਆ ਜੇਤੂ
ਫ਼ਤਿਹਗੜ੍ਹ ਚੂੜੀਆਂ (ਬਟਾਲਾ), 17 ਦਸੰਬਰ-(ਰੰਧਾਵਾ/ਫੁੱਲ) - ਫ਼ਤਹਿਗੜ੍ਹ ਚੂੜੀਆਂ ਦੇ ਜ਼ੋਨ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਹੈਰੀ ਸਰਕਾਰੀਆ 350 ਵੋਟਾਂ ਨਾਲ ਜੇਤੂ ਰਹੇ ਹਨ ।