JALANDHAR WEATHER

ਹਲਕਾ ਕਾਦੀਆਂ ਦੇ ਖੁਜਾਲਾ ਜੋਨ, ਤੇ ਥਰੀਏਵਾਲ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ

ਕਾਦੀਆਂ ਉਧਨਵਾਲ ,17 ਦਸੰਬਰ ਹਰਦੀਪ ਸਿੰਘ ਸੰਧੂ, ਪਰਗਟ ਸਿੰਘ, ਕੁਲਵਿੰਦਰ ਸਿੰਘ,ਬਲਾਕ ਕਾਦੀਆਂ ਅਧੀਨ ਸੰਮਤੀ ਜੋਨ ਖੁਜਾਲਾ ਤੋਂ ਅਤੇ ਥਰੀਏਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਹਰਜਿੰਦਰ ਕੌਰ 1003 ਵੋਟਾਂ ਨਾਲ ਜੇਤੂ, ਖੁਜਾਲਾ ਜੋਨ ਦੇ ਉਮੀਦਵਾਰ ਬੀਬੀ ਜਸਵੰਤ ਕੌਰ 200 ਵੋਟਾਂ ਦੇ ਫਰਕ ਆਪਣੇ ਨੇੜਲੇ ਵਿਰੋਧੀ ਨੂੰ ਮਾਤ ਦੇ ਕੇ ਚੋਣ ਜਿੱਤ ਗਏ ਹਨ। ਬੀਬੀ ਜਸਵੰਤ ਕੌਰ ਅਤੇ ਬੀਬੀ ਹਰਜਿੰਦਰ ਕੌਰ ਨੇ ਚੋਣਾਂ ਜਿੱਤਣ ਉਪਰੰਤ ਸੁਮਚੀ ਹਾਈ ਕਮਾਂਡ ਅਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਾ ਧੰਨਵਾਦ ਕਰਦਿਆ ਆਖਿਆ ਕਿ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਟਿਕਟਾਂ ਦੇ ਚੋਣ ਲੜਾਈ ਅਤੇ ਅਸੀ ਜੇਤੂ ਰਹੀਆਂ। ਅਸੀਂ ਆਪਣੇ ਜੋਨ ਦੇ ਸਮੂਹ ਵੋਟਰਾਂ ਸਪੋਟਰਾਂ ਦਾ ਧੰਨਵਾਦੀ ਕਰਦੀਆਂ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ