ਜ਼ੋਨ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ ਜੇਤੂ
ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਧਰਵਿੰਦਰ ਸਿੰਘ ਔਲਖ)-ਬਲਾਕ ਸੰਮਤੀ ਚੋਗਾਵਾਂ ਜੋਨ ਨੰਬਰ 8 ਦੇ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ 1153 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜੁਗਰਾਜ ਸਿੰਘ ਪੰਜੂਰਾਏ ਨੂੰ 695 ਵੋਟਾਂ ਮਿਲੀਆਂ। ਇਸ ਮੌਕੇ ਨਿਸ਼ਾਨ ਸਿੰਘ, ਸਰਪੰਚ ਚਰਨਜੀਤ ਸਿੰਘ, ਮੈਂਬਰ ਮੇਜਰ ਸਿੰਘ, ਮੈਂਬਰ ਮਹਿਲ ਸਿੰਘ, ਮੈਂਬਰ ਬਲਵਿੰਦਰ ਸਿੰਘ, ਪਵਨਦੀਪ ਸਿੰਘ ਆਦਿ ਨੇ ਜੇਤੂ ਉਮੀਦਵਾਰ ਗੁਲਜਾਰ ਸਿੰਘ ਫੌਜੀ ਨੂੰ ਵਧਾਈਆਂ ਦਿੱਤੀਆਂ |
;
;
;
;
;
;
;
;