ਫਿਰੌਤੀ ਨਾ ਦੇਣ ’ਤੇ ਕਾਰਾਂ ਨੂੰ ਲਗਾਈ ਅੱਗ
ਜੈਂਤੀਪੁਰ, ਮਜੀਠਾ, (ਅੰਮ੍ਰਿਤਸਰ), 15 ਦਸੰਬਰ (ਭੁਪਿੰਦਰ ਸਿੰਘ ਗਿੱਲ, ਮਨਿੰਦਰ ਸਿੰਘ ਸੋਖੀ)- ਕਸਬਾ ਮਜੀਠਾ ’ਚ ਇਕ ਕਾਰੋਬਾਰੀ ਪਰਿਵਾਰ ਨੂੰ ਦੀਵਾਲੀ ਨੇੜੇ ਫਿਰੌਤੀ ਦੀ ਕਾਲ ਆਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਥਾਣਾ ਮਜੀਠਾ ’ਚ ਦਰਜ ਕਾਰਵਾਈ ਗਈ ਸੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਤੇ ਬੀਤੀ ਰਾਤ ਛੇ ਨੌਜਵਾਨਾਂ ਵਲੋਂ ਉਨ੍ਹਾਂ ਦੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ।
;
;
;
;
;
;
;