ਹਾਈ ਕੋਰਟ ਦੇ ਵਕੀਲਾਂ ਵਲੋਂ ਠੱਪ ਕੀਤਾ ਗਿਆ ਕੰਮ
ਚੰਡੀਗੜ੍ਹ, 15 ਦਸੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਵਲੋਂ ਅਦਾਲਤੀ ਕੰਮ ਠੱਪ ਕਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਕੀਲਾਂ ਭਾਈਚਾਰੇ ਵਲੋਂ ਹਿਸਾਰ ਪੁਲਿਸ ਵਲੋਂ ਇਕ ਵਕੀਲ ਦੇ ਘਰ ਵੜ ਕੇ ਕੁੱਟਣ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
;
;
;
;
;
;
;