ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ
ਨਵੀਂ ਦਿੱਲੀ, 15 ਦਸੰਬਰ (ਸ਼ੈਲੀ)- ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ ਬੀਤੇ ਦਿਨ ਭਾਜਪਾ ਸੰਸਦੀ ਬੋਰਡ ਦੇ ਇਸ ਫੈਸਲੇ ਦਾ ਐਲਾਨ ਕੀਤਾ। ਨਿਤਿਨ ਨਬੀਨ ਨੇ ਅੱਜ ਸਵੇਰੇ 8:25 ਵਜੇ ਇੰਡੀਗੋ ਦੀ ਉਡਾਣ ਰਾਹੀਂ ਦਿੱਲੀ ਜਾਣਾ ਸੀ, ਪਰ ਉਨ੍ਹਾਂ ਦੀ ਉਡਾਣ ਚਾਰ ਘੰਟੇ ਲੇਟ ਹੋ ਗਈ। ਉਹ ਦੁਪਹਿਰ 1 ਵਜੇ ਦਿੱਲੀ ਪਹੁੰਚੇ।
;
;
;
;
;
;
;