90 ਸਾਲਾ ਬੇਬੇ ਹਮੀਰ ਕੌਰ ਨੇ ਪਾਈ ਵੋਟ
ਤਪਾ ਮੰਡੀ ( ਬਰਨਾਲਾ ) , 14 ਦਸੰਬਰ (ਵਿਜੇ ਸ਼ਰਮਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 90 ਸਾਲ ਦੀ ਬੇਬੇ ਹਮੀਰ ਕੌਰ ਬਾਸੀ ਤਾਜੋਕੇ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।