ਬਲਾਕ ਮਹਿਲ ਕਲਾਂ 'ਚ ਕੁਲ 44.9 ਫ਼ੀਸਦੀ ਵੋਟ ਭੁਗਤੇ
ਮਹਿਲ ਕਲਾਂ,14 ਦਸੰਬਰ(ਅਵਤਾਰ ਸਿੰਘ ਅਣਖੀ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬਲਾਕ ਮਹਿਲ ਕਲਾਂ ਅੰਦਰ ਕੁਲ 44.9 ਫ਼ੀਸਦੀ ਵੋਟ ਪੋਲਿੰਗ ਹੋਈ। ਜਾਣਕਾਰੀ ਅਨੁਸਾਰ ਪਿੰਡਾਂ ਦੇ ਲੋਕਾਂ 'ਚ ਵੋਟਾਂ ਪ੍ਰਤੀ ਕੋਈ ਰੁਚੀ ਨਹੀਂ ਵੇਖੀ ਗਈ। ਬਹੁਤੇ ਥਾਵਾਂ ਦੇ ਪੋਲਿੰਗ ਸਟੇਸ਼ਨ ਖਾਲੀ ਵੇਖੇ ਗਏ। ਕੋਈ ਟਾਵਾਂ-ਟਾਵਾਂ ਵੋਟਰ ਵੋਟ ਪਾਉਣ ਆਉਂਦਾ ਵੇਖਿਆ ਗਿਆ ।
;
;
;
;
;
;
;
;