ਰਾਏਪੁਰ ਪੀਰ ਬਖਸਵਾਲਾ ਜੋਨ ਨੰਬਰ ਸੱਤ ਵਿੱਚ ਵੋਟਰਾਂ ਤੇ ਪੁਲਿਸ ਕਰਮਚਾਰੀ ਵਿੱਚ ਹੋਈ ਤਕਰਾਰ, ਮਾਮਲਾ ਟਲਿਆ
ਭੁਲੱਥ,14 ਦਸੰਬਰ (ਮੇਹਰ ਚੰਦ ਸਿੱਧੂ,) ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਜੋਨ ਨੰਬਰ ਸੱਤ ਵਿੱਚ ਵੋਟਾਂ ਪਾਉਣ ਆਏ ਵੋਟਰਾਂ ਤੇ ਪੁਲਿਸ ਕਰਮਚਾਰੀਆਂ ਵਿੱਚ ਹੋਏ ਤਕਰਾਰ, ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਐਸ ਐਚ ਓ ਭੁਲੱਥ ਰਣਜੀਤ ਸਿੰਘ ਵੱਲੋਂ ਪਹੁੰਚ ਕੇ ਮਾਮਲਾ ਠੰਡਾ ਕੀਤਾ ਗਿਆ, ਤੇ ਝਗੜਾ ਹੁੰਦੇ ਹੁੰਦੇ ਟਲ ਗਿਆ |
;
;
;
;
;
;
;
;