92 ਸਾਲਾ ਮਾਤਾ ਨੇ ਪਾਈ ਵੋਟ
ਤਪਾ ਮੰਡੀ (ਬਰਨਾਲਾ), 14 ਦਸੰਬਰ (ਪ੍ਰਵੀਨ ਗਰਗ) - ਪਿੰਡ ਤਾਜੋਕੇ ਜ਼ਿਲ੍ਹਾ ਪ੍ਰੀਸ਼ਦ ਚੋਣ ਨੂੰ ਲੈ ਕੇ ਬੂਥ 88 ਨੰਬਰ 'ਤੇ 92 ਸਾਲਾ ਮਾਤਾ ਜਸਮੇਲ ਕੌਰ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ।