ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ
ਹੁਸ਼ਿਆਰਪੁਰ, 14 ਦਸੰਬਰ (ਬਲਜਿੰਦਰ ਪਾਲ ਸਿੰਘ) - ਜ਼ਿਲਾ ਪ੍ਰੀਸ਼ਦ ਅਤੇ ਬਾਲਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ ਹੋਈ ਹੈ।