JALANDHAR WEATHER

ਸ੍ਰੀ ਚਮਕੌਰ ਸਾਹਿਬ ਬਲਾਕ ਦੇ ਖੇੜੀਸਲਾਬਤ ਪੁਰ ਜੋਨ ਦੇ ਭੱਕੂਮਾਜਰਾ ਪਿੰਡ ਦੀਆ ਦਰਜਨਾਂ ਵੋਟਾ ਕੱਟੀਆਂ

ਸ੍ਰੀ ਚਮਕੌਰ ਸਾਹਿਬ,14 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਖੇੜੀ ਸਲਾਬਤ ਪੁਰ ਜੋਂ ਦੇ ਪਿੰਡ ਭੱਕੂਮਾਜਰਾ ਵਿਖੇ ਦਰਜਨਾਂ ਵੋਟਾ ਨਾ ਮਿਲਣ ਕਰਕੇ ਵੋਟਰਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਇਨ੍ਹਾਂ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਜਿਨੀਆ ਵੀ ਚੋਣਾਂ ਹੋਈਆਂ ਉਨ੍ਹਾਂ ਚ ਵੋਟਾਂ ਪਾਈਆਂ ਹਨ ਪਰ ਹੁਣ ਕੱਟਣ ਦਾ ਕਾਰਨ ਸਮਝ ਨਹੀਂ ਆ ਰਿਹਾ । ਕਿਸਾਨ ਆਗੂ ਗੁਰਦੀਪ ਸਿੰਘ ਰਾਜ਼ੀ ਸਾਬਕਾ ਸਰਪੰਚ ਨੇ ਦੱਸਿਆ ਕਿ ਵੋਟਰ ਹੁਣ ਦੂਜੇ ਪਿੰਡਾਂ ਵਿੱਚ ਅਪਣੀਆ ਵੋਟਾਂ ਲੱਭ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ