3 ਵਜੇ ਤੱਕ ਮਸਾਂ ਪੋਲ ਹੋਈ 30 ਪ੍ਰਤੀਸ਼ਤ ਵੋਟ
ਸਮੁੰਦੜਾ (ਹੁਸ਼ਿਆਰਪੁਰ) 14 ਦਸੰਬਰ (ਤੀਰਥ ਸਿੰਘ ਰੱਕੜ ) ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਪੈ ਰਹੀਆਂ ਵੋਟਾਂ ਵੱਲ ਆਮ ਲੋਕਾਂ ਦਾ ਰੁਝਾਨ ਕਾਫੀ ਘੱਟ ਵੇਖਣ ਨੂੰ ਮਿਲ ਰਿਹਾ ਹੈ ਅਤੇ ਬਾਅਦ ਦੁਪਹਿਰ 3 ਵਜੇ ਤੱਕ ਬਲਾਕ ਸੰਮਤੀ ਜ਼ੋਨ ਸਮੁੰਦੜਾ ਪਨਾਮ, ਸਿੰਬਲੀ, ਬੋੜਾ,ਚੱਕ ਫੁੱੱਲੂ ਆਦਿ ਵਿਖੇ ਮਸਾਂ ਹੀ 30 ਪ੍ਰਤੀਸ਼ਤ ਦੇ ਕਰੀਬ ਵੋਟਾਂ ਪੋਲ ਹੋਈਆਂ ਹਨ ਅਤੇ ਕਿਧਰੇ ਵੀ ਲੰਮੀਆਂ ਕਤਾਰਾਂ ਵੇਖਣ ਨੂੰ ਨਹੀਂ ਮਿਲੀਆਂ l
;
;
;
;
;
;
;
;