ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ
ਜੰਡਿਆਲਾ ਗੁਰੂ/ ਟਾਂਗਰਾ,14 ਦਸੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪਰਿਸ਼ਦ ਬਲਾਕ ਸੰਮਤੀ ਦਿਆ ਵੱਖ ਵੱਖ ਪਿੰਡਾਂ ਵਿੱਚ ਪੈ ਰਹੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ ਹੈ| ਪਿੰਡ ਰਾਣਾ ਕਾਲਾ, ਕੋਟਲਾ, ਨਰਾਇਣਗੜ੍ਹ, ਮਾਲੋਵਾਲ, ਗਦਲੀ, ਟਾਂਗਰਾ, ਗਹਿਰੀ ਮੰਡੀ ਧੀਰੇ ਕੋਟ ,ਭੰਗਵਾ ਆਦਿ ਪਿੰਡਾਂ ਵਿੱਚ 35 ਤੋਂ 40 ਪ੍ਰਤੀਸ਼ਤ ਵੋਟਾਂ ਪੋਲ ਹੋ ਗਈਆਂ ਹਨ ਜਦ ਕਿ ਪਿੰਡ ਮਾਲੋਵਾਲ ਵਿੱਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਲਈ ਲਾਗਲੇ ਪਿੰਡਾਂ ਤੋਂ ਸਾਹੋ ਤੋਂ ਵੱਧ ਦਿਖਾਈ ਦੇ ਰਿਹਾ ਹੈ|
;
;
;
;
;
;
;
;